ੴ ਸਤਿਗੁਰਪ੍ਰਸਾਦਿ ॥ (4-1-1) ਓਅੰਕਾਰ ਅਕਾਰ ਕਰ ਪਵਣ ਪਾਣੀ ਬੈਸੰਤਰ ਧਾਰੇ॥ (4-1-2) ਧਰਤ ਅਕਾਸ਼ ਵਿਛੋੜੀਅਨੁ ਚੰਦ ਸੂਰ ਦੁਇ ਜੋਤਿ ਸਵਾਰੇ॥ (4-1-3) ਖਾਣੀ ਚਾਰ ਬੰਧਾਨ ਕਰ ਲੱਖ ਚਉਰਾਸੀਹ ਜੂਨਿ ਦੁਆਰੇ॥ (4-1-4) ਇਕਸ ਇਕਸ ਜੂਨਿ ਵਿਚ ਜੀਅਜੰਤ ਅਨਗਨਤ ਅਪਾਰੇ॥ (4-1-5) ਮਾਨਸ ਜਨਮ ਦੁਲੰਭ ਹੈ ਸਫਲ ਜਨਮ ਗੁਰ ਸਰਣ ਉਧਾਰੇ॥ (4-1-6) ਸਾਧ ਸੰਗ ਗੁਰੁਸਬਦ ਸੁਣ ਭਾਇ ਭਗਤ ਗੁਰ ਗ੍ਯਾਨ ਬੀਚਾਰੇ॥ (4-1-7) ਪਰ ਉਪਕਾਰੀ ਗੁਰੂ ਪਿਆਰੇ ॥1॥ (4-1-8) ਸਭਦੂੰ ਨੀਵੀਂ ਧਰਤਿ ਹੈ ਆਪ ਗਵਾਇ ਹੋਈ ਓਡੀਣੀ॥ (4-2-1) ਧੀਰਜ ਧਰਮ ਸੰਤੋਖ ਕਰ ਦਿੜ੍ਹ ਪੈਰਾਂ ਹੇਠ ਰਹੇ ਲਿਵ ਲੀਣੀ॥ (4-2-2) ਸਾਧ ਜਨਾਂ ਦੇ ਚਰਨ ਛੁਹਿ ਆਢੀਣੀ ਹੋਏ ਲਾਖੀਣੀ॥ (4-2-3) ਅੰਮ੍ਰਿਤ ਬੂੰਦ ਸੁਹਾਵਣੀ ਛਹਬੁਰ ਛਲੁਕ ਰੇਨੁ ਹੋਇ ਰੀਣੀ॥ (4-2-4) ਮਿਲਿਆ ਮਾਣ ਨਿਮਾਣੀਐ ਪਿਰਮ ਪਿਆਲਾ ਪੀ ਪਤੀਣੀ॥ (4-2-5) ਜੋ ਬੀਜੈ ਸੋਈ ਲੁਣੈ ਸਭ ਰਸ ਕਸ ਬਹੁ ਰੰਗ ਰੰਗੀਣੀ॥ (4-2-6) ਗੁਰਮੁਖ ਸੁਖ ਫ਼ਲ ਹੈ ਮਸਕੀਣੀ ॥2॥ (4-2-7) ਮਾਣਸ ਦੇਹ ਸੁ ਖੇਹ ਹੈ ਤਿਸ ਵਿਚ ਜੀਭੈ ਲਈ ਨਕੀਬੀ॥ (4-3-1) ਅਖੀਂ ਦੇਖਨਿ ਰੂਪ ਰੰਗ ਨਾਦ ਕੰਨ ਸੁਨ ਕਰਨ ਰਕੀਬੀ॥ (4-3-2) ਨਕ ਸੁ
Attributes | Values |
---|---|
rdfs:label |
|
rdfs:comment |
|
dbkwik:religion/pr...iPageUsesTemplate | |
abstract |
|